ਮੇਰੇ ਸਾਰੇ ਸਤਿਕਾਰਯੋਗ ਸਾਥੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਛ ਦਿਨਾਂ ਤੋਂ ਅਸੀਂ ਸੁਣ ਰਹੇ ਹਾਂ ਕਿ ਪੰਜਾਬ ਵਿੱਚ ਕਿਤੇ ਨਾ ਕਿਤੇ ਬੱਚੇ ਚੁੱਕਣ ਵਾਲੀਆਂ ਵਾਰਦਾਤਾਂ ਹੋ ਰਹੀਆ ਹਨ ਸੋ ਕਿਰਪਾ ਕਰਕੇ ਆਪਣੇ ਬੱਚਿਆ ਦਾ ਖਿਆਲ ਰੱਖੋ ਕਿਸੇ ਵੀ ਅਨਜਾਣ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਆਪਣੇ ਆਲੇ ਦੁਆਲੇ ਚੌਕਸੀ ਰੱਖੋ ਧੰਨਵਾਦ ਜੀ

0 Comments